Chhalla Punjabi Lok GeetChhalla Punjabi folk song
Challa Utli Ho Ve, Wo Chhalla Utli Ho Ve.
Ningar chakki jho ve, Bundian lai thoh ve.
Sunn Yar Daya Challia, Joban Venda A Dhallya.
(Utali Ho = Utanah Ho Gaya, Lai Thoh Ve =shake each other and eat)
Challa Utli Tangu, Wo Challa Utli Tangu.
Crying over the clouds, Ranju was not found.
Crows like a bird, I write the name of a friend.
(Utali Tangu = hangs in a high place)
Challa Utale Pa DunL
ade ya guandhu,
Like a change of clothes.
listen my mahi ve
Let the dust settle.
Chhalla aya par da, vo Chhalla aya par da.
The barrel was kept by Khar, and the cloak was left by Yar.
Lying on one side, the bones were bent.
Chhalla Aya Parun, Wo Chhalla Aya Parun.
Passed away Vaina en Bahru, the drug of my heart.
Listen challah dia noora, challah karte complete.
ਛੱਲਾ ਉਤਲੀ ਹੋ ਵੇ, ਵੋ ਛੱਲਾ ਉਤਲੀ ਹੋ ਵੇ।
ਨੀਂਗਰ ਚੱਕੀ ਝੋ ਵੇ, ਬੁੰਦਿਆਂ ਲਾਈ ਠੋਹ ਵੇ।
ਸੁਣ ਯਾਰ ਦਿਆ ਛੱਲਿਆ, ਜੋਬਨ ਵੈਂਦਾ ਏ ਢੱਲਿਆ।
(ਉਤਲੀ ਹੋ= ਉਤਾਂਹ ਹੋ ਗਿਆ, ਲਾਈ ਠੋਹ ਵੇ=
ਆਪਸ ਵਿਚ ਹਿਲ ਹਿਲ ਕੇ ਖਹਿੰਦੇ ਹਨ)
Challa Utli Ho Ve, Wo Chhalla Utli Ho Ve. Ningar chakki jho ve, Bundian lai thoh ve. Sunn Yar Daya Challia, Joban Venda A Dhallya. (Utali Ho = Utanah Ho Gaya, Lai Thoh Ve = shake each other and eat)
Chalā utalī hō vē, vō chalā utalī hō vē. Nīṅgara cakī jhō vē, budi'āṁ lā'ī ṭhōha vē. Suṇa yāra di'ā chali'ā, jōbana vaindā ē ḍhali'ā. (Utalī hō= utānha hō gi'ā, lā'ī ṭhōha vē= āpasa vica hila hila kē khahidē hana)
=========================
ਛੱਲਾ ਉਤਲੀ ਟਾਂਗੂ, ਵੋ ਛੱਲਾ ਉਤਲੀ ਟਾਂਗੂ।
ਰੋਂਦੀ ਬੱਦਲਾਂ ਵਾਗੂ, ਨਹੀਂ ਮਿਲਿਆ ਰਾਂਝੂ।
ਉੱਡ ਵਾਂਗ ਕਾਂਵਾਂ, ਲਿਖਾਂ ਯਾਰ ਦਾ ਨਾਵਾਂ।
(ਉਤਲੀ ਟਾਂਗੂ=ਉੱਚੀ ਥਾਂ ਟੰਗਿਆ ਹੋਇਆ ਹੈ)
Challa Utli Tangu, Wo Challa Utli Tangu. Crying over the clouds, Ranju was not found. Crows like a bird, I write the name of a friend. (Utali Tangu = hangs in a high place)
(Chalā utalī ṭāṅgū, vō chalā utalī ṭāṅgū. Rōndī badalāṁ vāgū, nahīṁ mili'ā rān̄jhū. Uḍa vāṅga kānvāṁ, likhāṁ yāra dā nāvāṁ. (Utalī ṭāṅgū=ucī thāṁ ṭagi'ā hō'i'ā hai))
==========================
ਛੱਲਾ ਉਤਲੇ ਪਾਂ ਦੂੰ
ਲਦੇ ਯਾਰ ਗੁਵਾਂਢੂੰ,
ਰੁਨੀਂ ਬਦਲੀ ਵਾਂਗੂੰ ।
ਸੁਣ ਮੇਰਾ ਮਾਹੀ ਵੇ,
ਛੱਲੇ ਧੂੜ ਜਮਾਈ ਵੇ ।
Challa Utale Pa Dun Lade ya guandhu, Like a change of clothes. listen my mahi ve Let the dust settle.
(Chalā utalē pāṁ dū ladē yāra guvāṇḍhū, runīṁ badalī vāṅgū. Suṇa mērā māhī vē, chalē dhūṛa jamā'ī vē.)
============================
ਛੱਲਾ ਆਇਆ ਪਾਰ ਦਾ, ਵੋ ਛੱਲਾ ਆਇਆ ਪਾਰ ਦਾ।
ਪੀਪਾ ਧਰਿਆ ਖਾਰ ਦਾ, ਤੇ ਚੋਲਾ ਰਹਿ ਗਿਆ ਯਾਰ ਦਾ।
ਇੱਕ ਪਾਸੇ ਪਈਆਂ, ਭਜ ਵੰਗਾਂ ਗਈਆਂ।
Chhalla aya par da, vo Chhalla aya par da. The barrel was kept by Khar, and the cloak was left by Yar. Lying on one side, the bones were bent.
(Chalā ā'i'ā pāra dā, vō chalā ā'i'ā pāra dā. Pīpā dhari'ā khāra dā, tē cōlā rahi gi'ā yāra dā. Ika pāsē pa'ī'āṁ, bhaja vagāṁ ga'ī'āṁ.)
========================
ਛੱਲਾ ਆਇਆ ਪਾਰੂੰ, ਵੋ ਛੱਲਾ ਆਇਆ ਪਾਰੂੰ।
ਲੰਘਿਆ ਵੈਨਾ ਏਂ ਬਾਹਰੂੰ, ਮੇਰੇ ਦਿਲ ਦੀ ਦਾਰੂੰ।
ਸੁਣ ਛੱਲੇ ਦਿਆ ਨੂਰਾ, ਛੱਲਾ ਕਰਦੇ ਪੂਰਾ।
Chhalla Aya Parun, Wo Chhalla Aya Parun. Passed away Vaina en Bahru, the drug of my heart. Listen challah dia noora, challah karte complete.
(Chalā ā'i'ā pārū, vō chalā ā'i'ā pārū. Laghi'ā vainā ēṁ bāharū, mērē dila dī dārū. Suṇa chalē di'ā nūrā, chalā karadē pūrā.)
========================
ਛੱਲਾ ਇਨਸਾਂ ਮਿਨਸਾਂ, ਵੋ ਛੱਲਾ ਇਨਸਾਂ ਮਿਨਸਾਂ।
ਲੋਟਾ ਚਾ ਕੇ ਪਿੱਨਸਾਂ, ਵਦੀ ਯਾਰ ਕੂ ਮਿਲਸਾਂ।
ਇੱਕੇ ਪਾਸੇ ਪਈਆਂ, ਭੱਜ ਵੰਗਾਂ ਗਈਆਂ।
Challa insan minsan, wo challa insan minsan.
Lota cha ke pinsan, vadi yaar ku millasan.
Lying on one side, they ran away.
(Chalā inasāṁ minasāṁ, vō chalā inasāṁ minasāṁ. Lōṭā cā kē pinasāṁ, vadī yāra kū milasāṁ. Ikē pāsē pa'ī'āṁ, bhaja vagāṁ ga'ī'āṁ.)
=====================
ਛੱਲਾ ਸਾਵਾ ਤੂਤ ਏ, ਵੋ ਛੱਲਾ ਸਾਵਾ ਤੂਤ ਏ।
ਲੱਗਾ ਆਵੀਂ ਖੂਹ ਤੇ, ਮੇਰੀ ਜਾਨ ਮਲੂਕ ਏ।
ਸੁਣ ਯਾਰ ਪਠਾਨਾਂ, ਦੱਸ ਜਾ ਨਿਕਾਣਾ।
Challa sava tut a, wo challa sava tut a. Come to the well, my life is dear. Listen, Pathans, tell me.
(Chalā sāvā tūta ē, vō chalā sāvā tūta ē. Lagā āvīṁ khūha tē, mērī jāna malūka ē. Suṇa yāra paṭhānāṁ, dasa jā nikāṇā.)
====================
ਛੱਲਾ ਸਾਵੀਆਂ ਛਮਕਾਂ, ਵੋ ਛੱਲਾ ਸਾਵੀਆਂ ਛਮਕਾਂ।
ਉੱਠੀਂ ਬੀਬੀ ਜੰਨਤਾਂ, ਤੇਰੀਆਂ ਮੰਨਾਂ ਮੰਨਤਾਂ।
ਸੁਣ ਮਾਸੀ ਤੁਲਸੀ, ਝੱਖੜ ਕਿਉਂ ਨਾ ਝੁੱਲਸੀ ?
Challa Sawian Chhamkaan, Wo Challa Sawian Chhamkaan. Wake up lady paradise, your manna mannat.
Listen, Aunt Tulsi, why didn't you shake the gust?
Chalā sāvī'āṁ chamakāṁ, vō chalā sāvī'āṁ chamakāṁ. Uṭhīṁ bībī janatāṁ, tērī'āṁ manāṁ manatāṁ.
Suṇa māsī tulasī, jhakhaṛa ki'uṁ nā jhulasī?
===================
ਛੱਲਾ ਸਾਵੀਆਂ ਲਈਆਂ,
ਅਗਲੀਆਂ ਉਧਲ ਗਈਆਂ,
ਨਵੀਆਂ ਲੈਣੀਆਂ ਪਈਆਂ,
ਸੁਣ ਮੇਰਾ ਮਾਹੀ ਵੇ,
ਛੱਲੇ ਧੂੜ ਜਮਾਈ ਏ ।
took challa sawis, Next up, Had to get new ones, listen my mahi ve The dust has settled.
(Chalā sāvī'āṁ la'ī'āṁ, agalī'āṁ udhala ga'ī'āṁ, navī'āṁ laiṇī'āṁ pa'ī'āṁ, suṇa mērā māhī vē, chalē dhūṛa jamā'ī ē.)
===================
ਛੱਲਾ ਸਾਵੀ ਸੋਟੀ,
ਨੀਂਗਰ ਚੱਕੀ ਝੋਤੀ,
ਬੁੰਦਿਆਂ ਲਾਈ ਏ ਲੋਟੀ,
ਆ ਵੜ ਵੇਹੜੇ,
ਮੁਕ ਵੰਝਣ ਝੇੜੇ ।
challa savi stick, Neingar Chakki Jhoti, Bundian Lai A Loti, come to the patio, Muk Vnjhan fights.
(Chalā sāvī sōṭī, nīṅgara cakī jhōtī, budi'āṁ lā'ī ē lōṭī, ā vaṛa vēhaṛē, muka vajhaṇa jhēṛē.)
=====================
ਛੱਲਾ ਸਾਵੀ ਸੋਟੀ,
ਲੱਡੇ ਵੈਂਦੇ ਨੇ ਊਠੀਂ,
ਵਿਚ ਸਾਂਵਲ ਹੋਸੀ,
ਸੁਣ ਮੇਰਾ ਚੰਨ ਵੇ,
ਲੰਮੇ ਕੇਹੜਾ ਕੰਮ ਏ ।
challa savi stick,They fought,Have peace in me,listen my moon What a long task.
(Chalā sāvī sōṭī, laḍē vaindē nē ūṭhīṁ, vica sānvala hōsī, suṇa mērā cana vē, lamē kēhaṛā kama ē.)
=====================
ਛੱਲਾ ਸਾਵੀ ਚੋਟੀ, ਵੋ ਛੱਲਾ ਸਾਵੀ ਚੋਟੀ।
ਨੀਂਗਰ ਚੱਕੀ ਝੋਤੀ, ਬੁੰਦਿਆਂ ਘੱਤੀ ਲੋਟੀ।
ਇੱਕ ਪਾਸੇ ਪਈਆਂ, ਭੱਜ ਵੰਗਾਂ ਗਈਆਂ।
Challa Savi Choti, Wo Challa Savi Choti. Niingar Chakki Jhoti, Bundian Ghatti Loti. Lying on one side, they ran away.
(Chalā sāvī cōṭī, vō chalā sāvī cōṭī. Nīṅgara cakī jhōtī, budi'āṁ ghatī lōṭī. Ika pāsē pa'ī'āṁ, bhaja vagāṁ ga'ī'āṁ.)
===================
ਛੱਲਾ ਕਾਲਾ ਨਾਗ ਏ, ਵੋ ਛੱਲਾ ਕਾਲਾ ਨਾਗ ਏ।
ਲੱਗਾ ਯਾਰ ਦਾ ਦਾਗ ਏ, ਰਾਤੀਂ ਦੋਹਾਂ ਤਾਂਘ ਏ।
ਸੁਣ ਛੱਲੇ ਦਿਆ ਹਾਣੀਆਂ, ਛੱਲੇ ਮੌਜਾਂ ਮਾਣੀਆਂ।
Chhalla is a black snake, Wo chhalla is a black snake.
There is a scar of a friend, both of them are longing at night. Listen to friends, have fun.
(Chalā kālā nāga ē, vō chalā kālā nāga ē. Lagā yāra dā dāga ē, rātīṁ dōhāṁ tāṅgha ē. Suṇa chalē di'ā hāṇī'āṁ, chalē maujāṁ māṇī'āṁ.)
===================
ਛੱਲਾ ਕਾਲਾ ਰੋੜ ਏ, ਵੇ ਛੱਲਾ ਕਾਲਾ ਰੋੜ ਏ।
ਸਾਂਵਲ ਮੂੰਹ ਮਰੋੜ ਏ, ਤੁਸਾਂ ਨੂੰ ਕਾਈ ਨਾ ਲੋੜ ਏ।
ਸੁਣ ਛੱਲੇ ਦਿਆ ਹਾਣੀਆਂ, ਛੱਲੇ ਮੌਜਾਂ ਮਾਣੀਆਂ।
Challa Kala Roar A, Ve Challa Kala Roar A. The mouth is twisted, you don't need anything. Listen to friends, have fun.
(Chalā kālā rōṛa ē, vē chalā kālā rōṛa ē. Sānvala mūha marōṛa ē, tusāṁ nū kā'ī nā lōṛa ē. Suṇa chalē di'ā hāṇī'āṁ, chalē maujāṁ māṇī'āṁ.)
====================
ਛੱਲਾ ਗੁੜ ਦੀ ਰੋੜੀ, ਵੋ ਛੱਲਾ ਗੁੜ ਦੀ ਰੋੜੀ।
ਚੱਕੀ ਸੀਨਾ ਤ੍ਰੋੜੀ, ਚਰਖਾ ਕੁਝ ਨਾ ਛੋੜੀ।
ਸੁਣ ਅੱਲਾ ਦੀ ਜਾਂ 'ਤੇ, ਮੰਜੀ ਘੱਤ ਲੈ ਛਾਂ 'ਤੇ।
Challa gur di rodi, wo challa gur di rodi.
Chakki Sina Trodi, Charkha did not leave anything.
Listen to Allah, lie down in the shade.
(Chalā guṛa dī rōṛī, vō chalā guṛa dī rōṛī. Cakī sīnā trōṛī, carakhā kujha nā chōṛī. Suṇa alā dī jāṁ'tē, majī ghata lai chāṁ'tē.)
===================
ਛੱਲਾ ਛੱਲ ਛਲਾਈਦਾ,
ਢੋਲ ਮੇਰਾ ਕਠਵਾਈਦਾ ।
ਊਂਦਾ ਚਿੱਟਾ ਸ਼ਮਲਾ,
ਦਿਲ ਮੈਂਡਾ ਕਮਲਾ,
ਧਾੜ ਮੈਂਡੇ ਛਲਿਆ,
ਦਾਣਾ ਪਾਣੀ ਹਲਿਆ ।
Shredding,
Dhol is my teacher.
A white blanket,
Dil Menda Kamala,
Dhar Mande Chlaya,
The grain was stirred by the water.
(Chalā chala chalā'īdā, ḍhōla mērā kaṭhavā'īdā. Ūndā ciṭā śamalā, dila maiṇḍā kamalā, dhāṛa maiṇḍē chali'ā, dāṇā pāṇī hali'ā.)
====================
ਛੱਲਾ ਟੱਲਮ ਟੱਲੀਆਂ, ਵੋ ਛੱਲਾ ਟੱਲਮ ਟੱਲੀਆਂ।
ਢੋਲ ਮਾਣੇ ਗਲੀਆਂ ਵੋ, ਮੈਂ ਵੈਂਦੀ ਖਲੀਆਂ।
ਆ ਵੜ ਤੂੰ ਵਿਹੜੇ, ਮੁੱਕ ਵੈਸਨ ਝੇੜੇ ।
Challa Tallam Tallias, Wo Challa Tallam Tallias.
Dhol mane gali wo, me vandi khali.
Come to the yard, stop fighting.
(Chalā ṭalama ṭalī'āṁ, vō chalā ṭalama ṭalī'āṁ. Ḍhōla māṇē galī'āṁ vō, maiṁ vaindī khalī'āṁ. Ā vaṛa tū vihaṛē, muka vaisana jhēṛē.)
====================
ਛੱਲਾ ਨੌਂ ਨੌਂ ਨੀਲ ਏ,
ਜੇਹਲਮ ਵਿਚ ਤਹਿਸੀਲ ਏ,
ਮੈਂ ਜੇਹਲਮ ਵਿਚ ਰਹਾਵਾਂ,
ਹਾਇ ਓ ਮੇਰਿਆ ਛੱਲਿਆ,
ਦਿਲ ਮਾਹੀ ਨਾਲ ਰਲਿਆ ।
Challa nine nine neel is,
Tehsil A in Jhelum,
I live in Jhelum,
Hi, my dear,
Dil joined Mahi.
(Chalā nauṁ nauṁ nīla ē, jēhalama vica tahisīla ē, maiṁ jēhalama vica rahāvāṁ, hā'i ō mēri'ā chali'ā, dila māhī nāla rali'ā.)
======================
ਛੱਲਾ ਪਿਆ ਸਿਲ 'ਤੇ, ਵੋ ਛੱਲਾ ਪਿਆ ਸਿਲ 'ਤੇ।
ਪਾਰੂੰ ਆਈਆਂ ਠਿੱਲਕੇ, ਸਾਨੂੰ ਜਾਵੀਂ ਮਿਲ ਕੇ।
ਸੁਣ ਛੱਲੇ ਦਿਆ ਹਾਣੀਆਂ, ਛੱਲੇ ਮੌਜਾਂ ਮਾਣੀਆਂ।
Chhalla pya sil te, wo chhalla pya te te sil. Paru Aye Thilkay, let us go together. Listen to friends, have fun.
(Chalā pi'ā sila'tē, vō chalā pi'ā sila'tē. Pārū ā'ī'āṁ ṭhilakē, sānū jāvīṁ mila kē. Suṇa chalē di'ā hāṇī'āṁ, chalē maujāṁ māṇī'āṁ.)
=================
ਛੱਲਾ ਪਿਆ ਜੂਹ ਤੇ,
ਮਾਹੀ ਮਿਲਿਆ ਖੂਹ ਤੇ,
ਗੱਲਾਂ ਕੀਤੀਆਂ ਮੂੰਹ ਤੇ,
ਸ਼ਾਬਾ ਮੇਰੇ ਛੱਲਿਆ,
ਦਾਣਾ ਪਾਣੀ ਰਲਿਆ ।
ਪੱਲਾ ਪੱਲਾ ਖਾਂਦਾ
ਖਤ ਕਿਉਂ ਨਾ ਪਾਂਦਾ ।
On the ground,
Mahi met at the well,
Spoken words,
Shaba my challya,
The grain was mixed with water.
Palla palla eats
Why don't you write?
(Chalā pi'ā jūha tē, māhī mili'ā khūha tē, galāṁ kītī'āṁ mūha tē, śābā mērē chali'ā, dāṇā pāṇī rali'ā. Palā palā khāndā khata ki'uṁ nā pāndā.)
==================
ਛੱਲਾ ਪਿਆ ਬਨੇਰੇ;
ਮੁੜ ਮੁੜ ਪਾਨਾ ਏਂ ਫੇਰੇ,
ਵੱਸ ਨਹੀਂ ਕੁਝ ਮੇਰੇ,
ਵੱਸ ਮੇਰੀ ਮਾਂ ਦੇ,
ਘਲੇਗੀ ਤਾਂ ਜਾਵਾਂਗੇ,
ਹਾਇ ਓ ਮੇਰਿਆ ਛੱਲਿਆ,
ਦਾਣਾ ਪਾਣੀ ਰਲਿਆ ।
Chhalla Pya Banere;
Again and again pana e fere,
Nothing belongs to me,
Belong to my mother,
I will go if I send Hi, my dear,
The grain was mixed with water.
(Chalā pi'ā banērē; muṛa muṛa pānā ēṁ phērē, vasa nahīṁ kujha mērē, vasa mērī māṁ dē, ghalēgī tāṁ jāvāṅgē, hā'i ō mēri'ā chali'ā, dāṇā pāṇī rali'ā.)
===================
ਛੱਲਾ ਪਿਆ ਲਿੱਦ ਤੇ,
ਸੌਂਕਣ ਪੈ ਗਈ ਜਿੱਦ ਤੇ,
ਲੱਤਾਂ ਮਾਰੇ ਢਿੱਡ ਤੇ,
ਹਾਇ ਓ ਮੇਰਿਆ ਛੱਲਿਆ,
ਦਿਲ ਮਾਹੀ ਨਾਲ ਰਲਿਆ ।
On the lid, fell asleep where Kicked on the stomach, Hi, my dear, Dil joined Mahi.
(Chalā pi'ā lida tē, sauṅkaṇa pai ga'ī jida tē, latāṁ mārē ḍhiḍa tē, hā'i ō mēri'ā chali'ā, dila māhī nāla rali'ā)
====================
ਛੱਲਾ ਬੇਰ ਦੀ ਗੱਕੜ ਏ, ਵੋ ਛੱਲਾ ਬੇਰ ਦੀ ਗੱਕੜ ਏ।
ਮੀਏਂ ਮਾਰੀ ਹੱਕਲ ਏ, ਅਸਾਂ ਜਾਤੀ ਨੱਕਲ ਏ।
ਸੁਣ ਛੱਲੇ ਦਿਆ ਹਾਣੀਆਂ, ਛੱਲੇ ਮੌਜਾਂ ਮਾਣੀਆਂ।
(ਗੱਕੜ=ਗਿਟਕ, ਹੱਕਲ=ਹਾਕ)
Challa ber di gakkad a, Wo challa ber di gakkad ae.
Mien mari hakkal ae, asan jaati nakal ae.
Listen to friends, have fun. (Gakkar=Gitk, Hakkal=Hawk)
(Chalā bēra dī gakaṛa ē, vō chalā bēra dī gakaṛa ē. Mī'ēṁ mārī hakala ē, asāṁ jātī nakala ē. Suṇa chalē di'ā hāṇī'āṁ, chalē maujāṁ māṇī'āṁ. (Gakaṛa=giṭaka, hakala=hāka))
====================
ਛੱਲਾ ਬੇਰੀ ਬੂਰ ਏ, ਵੋ ਛੱਲਾ ਬੇਰੀ ਬੂਰ ਏ।
ਯਾਰੀ ਲਾਵਣ ਕੂੜ ਏ, ਸਾਡਾ ਵਤਨ ਦੂਰ ਵੇ।
ਸੁਣ ਯਾਰ ਦਿਆ ਛੱਲਿਆ, ਜੋਬਨ ਜਾਂਦਾ ਏ ਢੱਲਿਆ।
Challa beri bur a, vo challa beri bur a.
Yari Lavan is rubbish, our homeland is far away.
Sunn Yar Daya Challia, Joban jata e Dhallia.
(Chalā bērī būra ē, vō chalā bērī būra ē. Yārī lāvaṇa kūṛa ē, sāḍā vatana dūra vē. Suṇa yāra di'ā chali'ā, jōbana jāndā ē ḍhali'ā.)
=====================
ਛੱਲਾ ਬੇਰੀਂ, ਬੂਰ ਏ ।
ਵਤਨ ਯਾਰ ਦਾ ਦੂਰ ਏ ।
ਮਿਲਨਾ ਲਾ ਜ਼ਰੂਰ ਏ ।
ਸੁਣ ਅੱਲਾ ਦੇ ਨਾਂ ਤੇ ।
ਮੰਜੀ ਘਤੇਂ ਛਾਂ ਤੇ ।
Challa beri bur a, vo challa beri bur a.Yari Lavan is rubbish, our homeland is far away.Sunn Yar Daya Challia, Joban jata e Dhallia.
(Chalā bērīṁ, būra ē. Vatana yāra dā dūra ē. Milanā lā zarūra ē. Suṇa alā dē nāṁ tē. Majī ghatēṁ chāṁ tē.)
=====================
ਛੱਲਾ ਮਾਰਿਆ ਕੁਤੀ ਨੂੰ
ਛੋੜੀਂ ਵੈਨਾਂ ਏਂ ਸੁਤੀ ਨੂੰ,
ਚੁਮਸਾਂ ਯਾਰ ਦੀ ਜੁੱਤੀ ਨੂੰ,
ਸੁਣ ਮੇਰਾ ਚੰਨ ਵੇ,
ਕਲੀ ਛੋੜ ਨ ਵੰਝ ਵੇ ।
Stalked bitchLeave the vans and sleep,Kiss your friend's shoe,listen my moonDon't leave the bud.
(Chalā māri'ā kutī nū chōṛīṁ vaināṁ ēṁ sutī nū, cumasāṁ yāra dī jutī nū, suṇa mērā cana vē, kalī chōṛa na vajha vē)
======================
ਛੱਲਾ ਮਾਰਿਆ ਕੁੱਤੀ ਨੂੰ, ਵੋ ਛੱਲਾ ਮਾਰਿਆ ਕੁੱਤੀ ਨੂੰ।
ਛੇੜੀ ਵੈਨਾਂ ਸੁੱਤੀ ਨੂੰ, ਚੁੰਮਾਂ ਯਾਰ ਦੀ ਜੁੱਤੀ ਨੂੰ।
ਸੁਣ ਬੀਬੀ ਫਜ਼ਲਾਂ, ਝੜ ਲਾਇਆ ਬੱਦਲਾਂ।
He kicked the dog, he kicked the dog.
Teasing vans sleep, kissing friend's shoes.
Listen, Mrs. Fazlan, the clouds have fallen.
(Chalā māri'ā kutī nū, vō chalā māri'ā kutī nū. Chēṛī vaināṁ sutī nū, cumāṁ yāra dī jutī nū. Suṇa bībī phazalāṁ, jhaṛa lā'i'ā badalāṁ.)
=================
ਛੱਲਾ ਮਾਰ ਦਿਵਾਰ ਨੂੰ, ਵੋ ਛੱਲਾ ਮਾਰ ਦਿਵਾਰ ਨੂੰ।
ਫੇਰਾ ਮਾਰ ਬਜ਼ਾਰ ਨੂੰ, ਮਿਲਾਂ ਸਾਂਵਲ ਯਾਰ ਨੂੰ।
ਹਾਏ ਹਾਏ ਕਰੇਨੀਆਂ, ਠੰਢੇ ਸਾਹ ਭਰੇਨੀਆਂ।
Hit the wall, hit the wall.
Go to the bazaar, meet Sawal Yar.
Hae Hae Karenia, cool breath.
(Chalā māra divāra nū, vō chalā māra divāra nū. Phērā māra bazāra nū, milāṁ sānvala yāra nū. Hā'ē hā'ē karēnī'āṁ, ṭhaḍhē sāha bharēnī'āṁ.)
==================
ਛੱਲਾ ਮੁੰਜ ਦੀਆਂ ਧਾਈਆਂ, ਛੱਲਾ ਮੁੰਜ ਦੀਆਂ ਧਾਈਆਂ।
ਦਿਲ ਲੁੱਟਿਆ ਰਾਹੀਆਂ, ਰੋਂਦੀ ਘਰ ਨੂੰ ਆਈਆਂ।
ਸੁਣ ਯਾਰ ਦਿਆ ਯਾਰਾ, ਲੱਗਾ ਵੱਤ ਕੁਆਰਾ।
Daughters of Chhalla Munj, Daughters of Chhalla Munj.
Heartbroken, they came home crying.
Sunn Yar Daya Yara, Laga Vat Kwara.
(Chalā muja dī'āṁ dhā'ī'āṁ, chalā muja dī'āṁ dhā'ī'āṁ. Dila luṭi'ā rāhī'āṁ, rōndī ghara nū ā'ī'āṁ. Suṇa yāra di'ā yārā, lagā vata ku'ārā.)
=================
ਛੱਲਾ ਮੇਰੇ ਹੱਥ ਦਾ,
ਪੁਤ ਮੇਰੀ ਸੱਸ ਦਾ,
ਭੇਤ ਵੀ ਨਹੀਂ ਦੱਸਦਾ,
ਹਾਇਓ ਮੇਰਿਆ ਛੱਲਿਆ,
ਦਾਣਾ ਪਾਣੀ ਰਲਿਆ ।
the ring of my hand,
son of my mother in law
Don't even tell secrets,
Hi my dear,
The grain was mixed with water.
(Chalā mērē hatha dā, puta mērī sasa dā, bhēta vī nahīṁ dasadā, hā'i'ō mēri'ā chali'ā, dāṇā pāṇī rali'ā)
===================
ਛੱਲਾ ਮੈਂ ਨਾ ਦੇਂਦੀ, ਵੋ ਛੱਲਾ ਮੈਂ ਨਾ ਦੇਂਦੀ।
ਘਰ ਮਾਂ ਮਰੇਂਦੀਂ, ਸਸ ਤਾਨ੍ਹੇ ਦੇਂਦੀ।
ਸੁਣ ਛੱਲੇ ਦਿਆ ਹਾਣੀਆਂ, ਛੱਲੇ ਮੌਜਾਂ ਮਾਣੀਆਂ।
I don't give challa, I don't give challa me.At home, mother dies, mother-in-law gives birth.Listen to friends, have fun.
(Chalā maiṁ nā dēndī, vō chalā maiṁ nā dēndī. Ghara māṁ marēndīṁ, sasa tānhē dēndī. Suṇa chalē di'ā hāṇī'āṁ, chalē maujāṁ māṇī'āṁ)
=================
ਛੱਲਾ ਲਿੜ੍ਹਕੇ ਲਾਂਹਦਾ, ਵੋ ਛੱਲਾ ਲਿੜ੍ਹਕੇ ਲਾਂਹਦਾ।
ਚੂੜਾ ਛਣਕੇ ਬਾਂਹ ਦਾ, ਤੈਨੂੰ ਘੁੱਟਾ ਹਾਂ ਦਾ ।
ਸੁਣ ਯਾਰ ਦਿਆ ਛੱਲਿਆ, ਜੋਬਨ ਵੈਂਦਾ ਏ ਢੱਲਿਆ।
(ਲਿੜ੍ਹਕੇ ਲਾਂਹਦਾ=ਚੱਕੀ ਪੀਂਹਦਿਆਂ ਉਂਗਲੀ ਦੇ ਦੁਆਲੇ
ਘੁੰਮਦਾ ਹੈ, ਘੁੱਟਾ ਹਾਂ ਦਾ=ਦਿਲ ਦਾ ਰੋਗ)
He carries the challa, he carries the challah.
Chura Chhanke arm, you have a ghutta yes.
Sunn Yar Daya Challia, Joban Venda A Dhallya.
(Lehke Lahnda = Grinding around the finger Circulation, shortness of breath = heart disease)
(Chalā liṛhakē lānhadā, vō chalā liṛhakē lānhadā. Cūṛā chaṇakē bānha dā, tainū ghuṭā hāṁ dā. Suṇa yāra di'ā chali'ā, jōbana vaindā ē ḍhali'ā. (Liṛhakē lānhadā=cakī pīnhadi'āṁ uṅgalī dē du'ālē ghumadā hai, ghuṭā hāṁ dā=dila dā rōga)
===============
ਛੱਲਾ ਵੱਟ ਮਰੋੜ ਏ,
ਤੈਂਡੀ ਸਾਕੂੰ ਲੋੜ ਏ,
ਤੈਂਡਾ ਮੈਂਡਾ ਜੋੜ ਏ,
ਸੁਣ ਅਲਾਹ ਦੇ ਨਾਂ ਤੇ ।
ਵਿਸਰੇ ਨੇਂ ਹਾਂ ਤੇ ।
Challa wat is twisted,
I need you Tenda Menda Jodh A,
Listen in the name of Allah.
Forget about it.
(Chalā vaṭa marōṛa ē, taiṇḍī sākū lōṛa ē, taiṇḍā maiṇḍā jōṛa ē, suṇa alāha dē nāṁ tē. Visarē nēṁ hāṁ tē)
===============
ਛੱਲਾ ਵਿੱਚ ਲਾਹੌਰ ਦੇ, ਵੋ ਛੱਲਾ ਵਿੱਚ ਲਾਹੌਰ ਦੇ।
ਯਾਰੀ ਲਾਈ ਹੋਰ ਦੇ, ਮੇਰਾ ਖਹਿੜਾ ਛੋੜ ਦੇ।
ਸੁਣ ਛੱਲੇ ਦਿਆ ਨੂਰਾ, ਛੱਲਾ ਕਰ ਦੇ ਪੂਰਾ।
Those of Lahore in Chhalla, those of Lahore in Chhalla.
Yari lai hor de, leave me khera khorde.
Listen challah dia noora, challah complete
(Chalā vica lāhaura dē, vō chalā vica lāhaura dē. Yārī lā'ī hōra dē, mērā khahiṛā chōṛa dē. Suṇa chalē di'ā nūrā, chalā kara dē pūrā.)
========================================================================================
Chhalla Punjabi Lok Geet |
ਛੱਲਾ ਪੰਜਾਬੀ ਲੋਕ ਗੀਤਛੱਲਾ ਉਤਲੀ ਹੋ ਵੇ, ਵੋ ਛੱਲਾ ਉਤਲੀ ਹੋ ਵੇ।ਨੀਂਗਰ ਚੱਕੀ ਝੋ ਵੇ, ਬੁੰਦਿਆਂ ਲਾਈ ਠੋਹ ਵੇ। ਸੁਣ ਯਾਰ ਦਿਆ ਛੱਲਿਆ, ਜੋਬਨ ਵੈਂਦਾ ਏ ਢੱਲਿਆ। (ਉਤਲੀ ਹੋ= ਉਤਾਂਹ ਹੋ ਗਿਆ, ਲਾਈ ਠੋਹ ਵੇ= ਆਪਸ ਵਿਚ ਹਿਲ ਹਿਲ ਕੇ ਖਹਿੰਦੇ ਹਨ) ਛੱਲਾ ਉਤਲੀ ਟਾਂਗੂ, ਵੋ ਛੱਲਾ ਉਤਲੀ ਟਾਂਗੂ। ਰੋਂਦੀ ਬੱਦਲਾਂ ਵਾਗੂ, ਨਹੀਂ ਮਿਲਿਆ ਰਾਂਝੂ। ਉੱਡ ਵਾਂਗ ਕਾਂਵਾਂ, ਲਿਖਾਂ ਯਾਰ ਦਾ ਨਾਵਾਂ। (ਉਤਲੀ ਟਾਂਗੂ=ਉੱਚੀ ਥਾਂ ਟੰਗਿਆ ਹੋਇਆ ਹੈ) ਛੱਲਾ ਉਤਲੇ ਪਾਂ ਦੂੰ ਲਦੇ ਯਾਰ ਗੁਵਾਂਢੂੰ, ਰੁਨੀਂ ਬਦਲੀ ਵਾਂਗੂੰ । ਸੁਣ ਮੇਰਾ ਮਾਹੀ ਵੇ, ਛੱਲੇ ਧੂੜ ਜਮਾਈ ਵੇ । ਛੱਲਾ ਆਇਆ ਪਾਰ ਦਾ, ਵੋ ਛੱਲਾ ਆਇਆ ਪਾਰ ਦਾ। ਪੀਪਾ ਧਰਿਆ ਖਾਰ ਦਾ, ਤੇ ਚੋਲਾ ਰਹਿ ਗਿਆ ਯਾਰ ਦਾ। ਇੱਕ ਪਾਸੇ ਪਈਆਂ, ਭਜ ਵੰਗਾਂ ਗਈਆਂ। ਛੱਲਾ ਆਇਆ ਪਾਰੂੰ, ਵੋ ਛੱਲਾ ਆਇਆ ਪਾਰੂੰ। ਲੰਘਿਆ ਵੈਨਾ ਏਂ ਬਾਹਰੂੰ, ਮੇਰੇ ਦਿਲ ਦੀ ਦਾਰੂੰ। ਸੁਣ ਛੱਲੇ ਦਿਆ ਨੂਰਾ, ਛੱਲਾ ਕਰਦੇ ਪੂਰਾ। ਛੱਲਾ ਇਨਸਾਂ ਮਿਨਸਾਂ, ਵੋ ਛੱਲਾ ਇਨਸਾਂ ਮਿਨਸਾਂ। ਲੋਟਾ ਚਾ ਕੇ ਪਿੱਨਸਾਂ, ਵਦੀ ਯਾਰ ਕੂ ਮਿਲਸਾਂ। ਇੱਕੇ ਪਾਸੇ ਪਈਆਂ, ਭੱਜ ਵੰਗਾਂ ਗਈਆਂ। ਛੱਲਾ ਸਾਵਾ ਤੂਤ ਏ, ਵੋ ਛੱਲਾ ਸਾਵਾ ਤੂਤ ਏ। ਲੱਗਾ ਆਵੀਂ ਖੂਹ ਤੇ, ਮੇਰੀ ਜਾਨ ਮਲੂਕ ਏ। ਸੁਣ ਯਾਰ ਪਠਾਨਾਂ, ਦੱਸ ਜਾ ਨਿਕਾਣਾ। ਛੱਲਾ ਸਾਵੀਆਂ ਛਮਕਾਂ, ਵੋ ਛੱਲਾ ਸਾਵੀਆਂ ਛਮਕਾਂ। ਉੱਠੀਂ ਬੀਬੀ ਜੰਨਤਾਂ, ਤੇਰੀਆਂ ਮੰਨਾਂ ਮੰਨਤਾਂ। ਸੁਣ ਮਾਸੀ ਤੁਲਸੀ, ਝੱਖੜ ਕਿਉਂ ਨਾ ਝੁੱਲਸੀ ? ਛੱਲਾ ਸਾਵੀਆਂ ਲਈਆਂ, ਅਗਲੀਆਂ ਉਧਲ ਗਈਆਂ, ਨਵੀਆਂ ਲੈਣੀਆਂ ਪਈਆਂ, ਸੁਣ ਮੇਰਾ ਮਾਹੀ ਵੇ, ਛੱਲੇ ਧੂੜ ਜਮਾਈ ਏ । ਛੱਲਾ ਸਾਵੀ ਸੋਟੀ, ਨੀਂਗਰ ਚੱਕੀ ਝੋਤੀ, ਬੁੰਦਿਆਂ ਲਾਈ ਏ ਲੋਟੀ, ਆ ਵੜ ਵੇਹੜੇ, ਮੁਕ ਵੰਝਣ ਝੇੜੇ । ਛੱਲਾ ਸਾਵੀ ਸੋਟੀ, ਲੱਡੇ ਵੈਂਦੇ ਨੇ ਊਠੀਂ, ਵਿਚ ਸਾਂਵਲ ਹੋਸੀ, ਸੁਣ ਮੇਰਾ ਚੰਨ ਵੇ, ਲੰਮੇ ਕੇਹੜਾ ਕੰਮ ਏ । ਛੱਲਾ ਸਾਵੀ ਚੋਟੀ, ਵੋ ਛੱਲਾ ਸਾਵੀ ਚੋਟੀ। ਨੀਂਗਰ ਚੱਕੀ ਝੋਤੀ, ਬੁੰਦਿਆਂ ਘੱਤੀ ਲੋਟੀ। ਇੱਕ ਪਾਸੇ ਪਈਆਂ, ਭੱਜ ਵੰਗਾਂ ਗਈਆਂ। ਛੱਲਾ ਕਾਲਾ ਨਾਗ ਏ, ਵੋ ਛੱਲਾ ਕਾਲਾ ਨਾਗ ਏ। ਲੱਗਾ ਯਾਰ ਦਾ ਦਾਗ ਏ, ਰਾਤੀਂ ਦੋਹਾਂ ਤਾਂਘ ਏ। ਸੁਣ ਛੱਲੇ ਦਿਆ ਹਾਣੀਆਂ, ਛੱਲੇ ਮੌਜਾਂ ਮਾਣੀਆਂ। ਛੱਲਾ ਕਾਲਾ ਰੋੜ ਏ, ਵੇ ਛੱਲਾ ਕਾਲਾ ਰੋੜ ਏ। ਸਾਂਵਲ ਮੂੰਹ ਮਰੋੜ ਏ, ਤੁਸਾਂ ਨੂੰ ਕਾਈ ਨਾ ਲੋੜ ਏ। ਸੁਣ ਛੱਲੇ ਦਿਆ ਹਾਣੀਆਂ, ਛੱਲੇ ਮੌਜਾਂ ਮਾਣੀਆਂ। ਛੱਲਾ ਗੁੜ ਦੀ ਰੋੜੀ, ਵੋ ਛੱਲਾ ਗੁੜ ਦੀ ਰੋੜੀ। ਚੱਕੀ ਸੀਨਾ ਤ੍ਰੋੜੀ, ਚਰਖਾ ਕੁਝ ਨਾ ਛੋੜੀ। ਸੁਣ ਅੱਲਾ ਦੀ ਜਾਂ 'ਤੇ, ਮੰਜੀ ਘੱਤ ਲੈ ਛਾਂ 'ਤੇ। ਛੱਲਾ ਛੱਲ ਛਲਾਈਦਾ, ਢੋਲ ਮੇਰਾ ਕਠਵਾਈਦਾ । ਊਂਦਾ ਚਿੱਟਾ ਸ਼ਮਲਾ, ਦਿਲ ਮੈਂਡਾ ਕਮਲਾ, ਧਾੜ ਮੈਂਡੇ ਛਲਿਆ, ਦਾਣਾ ਪਾਣੀ ਹਲਿਆ । ਛੱਲਾ ਟੱਲਮ ਟੱਲੀਆਂ, ਵੋ ਛੱਲਾ ਟੱਲਮ ਟੱਲੀਆਂ। ਢੋਲ ਮਾਣੇ ਗਲੀਆਂ ਵੋ, ਮੈਂ ਵੈਂਦੀ ਖਲੀਆਂ। ਆ ਵੜ ਤੂੰ ਵਿਹੜੇ, ਮੁੱਕ ਵੈਸਨ ਝੇੜੇ । ਛੱਲਾ ਨੌਂ ਨੌਂ ਨੀਲ ਏ, ਜੇਹਲਮ ਵਿਚ ਤਹਿਸੀਲ ਏ, ਮੈਂ ਜੇਹਲਮ ਵਿਚ ਰਹਾਵਾਂ, ਹਾਇ ਓ ਮੇਰਿਆ ਛੱਲਿਆ, ਦਿਲ ਮਾਹੀ ਨਾਲ ਰਲਿਆ । ਛੱਲਾ ਪਿਆ ਸਿਲ 'ਤੇ, ਵੋ ਛੱਲਾ ਪਿਆ ਸਿਲ 'ਤੇ। ਪਾਰੂੰ ਆਈਆਂ ਠਿੱਲਕੇ, ਸਾਨੂੰ ਜਾਵੀਂ ਮਿਲ ਕੇ। ਸੁਣ ਛੱਲੇ ਦਿਆ ਹਾਣੀਆਂ, ਛੱਲੇ ਮੌਜਾਂ ਮਾਣੀਆਂ। ਛੱਲਾ ਪਿਆ ਜੂਹ ਤੇ, ਮਾਹੀ ਮਿਲਿਆ ਖੂਹ ਤੇ, ਗੱਲਾਂ ਕੀਤੀਆਂ ਮੂੰਹ ਤੇ, ਸ਼ਾਬਾ ਮੇਰੇ ਛੱਲਿਆ, ਦਾਣਾ ਪਾਣੀ ਰਲਿਆ । ਪੱਲਾ ਪੱਲਾ ਖਾਂਦਾ ਖਤ ਕਿਉਂ ਨਾ ਪਾਂਦਾ । ਛੱਲਾ ਪਿਆ ਬਨੇਰੇ; ਮੁੜ ਮੁੜ ਪਾਨਾ ਏਂ ਫੇਰੇ, ਵੱਸ ਨਹੀਂ ਕੁਝ ਮੇਰੇ, ਵੱਸ ਮੇਰੀ ਮਾਂ ਦੇ, ਘਲੇਗੀ ਤਾਂ ਜਾਵਾਂਗੇ, ਹਾਇ ਓ ਮੇਰਿਆ ਛੱਲਿਆ, ਦਾਣਾ ਪਾਣੀ ਰਲਿਆ । ਛੱਲਾ ਪਿਆ ਲਿੱਦ ਤੇ, ਸੌਂਕਣ ਪੈ ਗਈ ਜਿੱਦ ਤੇ, ਲੱਤਾਂ ਮਾਰੇ ਢਿੱਡ ਤੇ, ਹਾਇ ਓ ਮੇਰਿਆ ਛੱਲਿਆ, ਦਿਲ ਮਾਹੀ ਨਾਲ ਰਲਿਆ । ਛੱਲਾ ਬੇਰ ਦੀ ਗੱਕੜ ਏ, ਵੋ ਛੱਲਾ ਬੇਰ ਦੀ ਗੱਕੜ ਏ। ਮੀਏਂ ਮਾਰੀ ਹੱਕਲ ਏ, ਅਸਾਂ ਜਾਤੀ ਨੱਕਲ ਏ। ਸੁਣ ਛੱਲੇ ਦਿਆ ਹਾਣੀਆਂ, ਛੱਲੇ ਮੌਜਾਂ ਮਾਣੀਆਂ। (ਗੱਕੜ=ਗਿਟਕ, ਹੱਕਲ=ਹਾਕ) ਛੱਲਾ ਬੇਰੀ ਬੂਰ ਏ, ਵੋ ਛੱਲਾ ਬੇਰੀ ਬੂਰ ਏ। ਯਾਰੀ ਲਾਵਣ ਕੂੜ ਏ, ਸਾਡਾ ਵਤਨ ਦੂਰ ਵੇ। ਸੁਣ ਯਾਰ ਦਿਆ ਛੱਲਿਆ, ਜੋਬਨ ਜਾਂਦਾ ਏ ਢੱਲਿਆ। ਛੱਲਾ ਬੇਰੀਂ, ਬੂਰ ਏ । ਵਤਨ ਯਾਰ ਦਾ ਦੂਰ ਏ । ਮਿਲਨਾ ਲਾ ਜ਼ਰੂਰ ਏ । ਸੁਣ ਅੱਲਾ ਦੇ ਨਾਂ ਤੇ । ਮੰਜੀ ਘਤੇਂ ਛਾਂ ਤੇ । ਛੱਲਾ ਮਾਰਿਆ ਕੁਤੀ ਨੂੰ ਛੋੜੀਂ ਵੈਨਾਂ ਏਂ ਸੁਤੀ ਨੂੰ, ਚੁਮਸਾਂ ਯਾਰ ਦੀ ਜੁੱਤੀ ਨੂੰ, ਸੁਣ ਮੇਰਾ ਚੰਨ ਵੇ, ਕਲੀ ਛੋੜ ਨ ਵੰਝ ਵੇ । ਛੱਲਾ ਮਾਰਿਆ ਕੁੱਤੀ ਨੂੰ, ਵੋ ਛੱਲਾ ਮਾਰਿਆ ਕੁੱਤੀ ਨੂੰ। ਛੇੜੀ ਵੈਨਾਂ ਸੁੱਤੀ ਨੂੰ, ਚੁੰਮਾਂ ਯਾਰ ਦੀ ਜੁੱਤੀ ਨੂੰ। ਸੁਣ ਬੀਬੀ ਫਜ਼ਲਾਂ, ਝੜ ਲਾਇਆ ਬੱਦਲਾਂ। ਛੱਲਾ ਮਾਰ ਦਿਵਾਰ ਨੂੰ, ਵੋ ਛੱਲਾ ਮਾਰ ਦਿਵਾਰ ਨੂੰ। ਫੇਰਾ ਮਾਰ ਬਜ਼ਾਰ ਨੂੰ, ਮਿਲਾਂ ਸਾਂਵਲ ਯਾਰ ਨੂੰ। ਹਾਏ ਹਾਏ ਕਰੇਨੀਆਂ, ਠੰਢੇ ਸਾਹ ਭਰੇਨੀਆਂ। ਛੱਲਾ ਮੁੰਜ ਦੀਆਂ ਧਾਈਆਂ, ਛੱਲਾ ਮੁੰਜ ਦੀਆਂ ਧਾਈਆਂ। ਦਿਲ ਲੁੱਟਿਆ ਰਾਹੀਆਂ, ਰੋਂਦੀ ਘਰ ਨੂੰ ਆਈਆਂ। ਸੁਣ ਯਾਰ ਦਿਆ ਯਾਰਾ, ਲੱਗਾ ਵੱਤ ਕੁਆਰਾ। ਛੱਲਾ ਮੇਰੇ ਹੱਥ ਦਾ, ਪੁਤ ਮੇਰੀ ਸੱਸ ਦਾ, ਭੇਤ ਵੀ ਨਹੀਂ ਦੱਸਦਾ, ਹਾਇਓ ਮੇਰਿਆ ਛੱਲਿਆ, ਦਾਣਾ ਪਾਣੀ ਰਲਿਆ । ਛੱਲਾ ਮੈਂ ਨਾ ਦੇਂਦੀ, ਵੋ ਛੱਲਾ ਮੈਂ ਨਾ ਦੇਂਦੀ। ਘਰ ਮਾਂ ਮਰੇਂਦੀਂ, ਸਸ ਤਾਨ੍ਹੇ ਦੇਂਦੀ। ਸੁਣ ਛੱਲੇ ਦਿਆ ਹਾਣੀਆਂ, ਛੱਲੇ ਮੌਜਾਂ ਮਾਣੀਆਂ। ਛੱਲਾ ਲਿੜ੍ਹਕੇ ਲਾਂਹਦਾ, ਵੋ ਛੱਲਾ ਲਿੜ੍ਹਕੇ ਲਾਂਹਦਾ। ਚੂੜਾ ਛਣਕੇ ਬਾਂਹ ਦਾ, ਤੈਨੂੰ ਘੁੱਟਾ ਹਾਂ ਦਾ । ਸੁਣ ਯਾਰ ਦਿਆ ਛੱਲਿਆ, ਜੋਬਨ ਵੈਂਦਾ ਏ ਢੱਲਿਆ। (ਲਿੜ੍ਹਕੇ ਲਾਂਹਦਾ=ਚੱਕੀ ਪੀਂਹਦਿਆਂ ਉਂਗਲੀ ਦੇ ਦੁਆਲੇ ਘੁੰਮਦਾ ਹੈ, ਘੁੱਟਾ ਹਾਂ ਦਾ=ਦਿਲ ਦਾ ਰੋਗ) ਛੱਲਾ ਵੱਟ ਮਰੋੜ ਏ, ਤੈਂਡੀ ਸਾਕੂੰ ਲੋੜ ਏ, ਤੈਂਡਾ ਮੈਂਡਾ ਜੋੜ ਏ, ਸੁਣ ਅਲਾਹ ਦੇ ਨਾਂ ਤੇ । ਵਿਸਰੇ ਨੇਂ ਹਾਂ ਤੇ । ਛੱਲਾ ਵਿੱਚ ਲਾਹੌਰ ਦੇ, ਵੋ ਛੱਲਾ ਵਿੱਚ ਲਾਹੌਰ ਦੇ। ਯਾਰੀ ਲਾਈ ਹੋਰ ਦੇ, ਮੇਰਾ ਖਹਿੜਾ ਛੋੜ ਦੇ। ਸੁਣ ਛੱਲੇ ਦਿਆ ਨੂਰਾ, ਛੱਲਾ ਕਰ ਦੇ ਪੂਰਾ। |